ਲਾਅਰਡ, ਭਾਰਤ ਦਾ ਪਹਿਲਾਂ ਕਾਨੂੰਨੀ ਸਲਾਹਕਾਰ ਪਲੇਟਫਾਰਮ ਹੈ, ਜੋ ਵਿਸ਼ੇਸ਼ ਤੌਰ ਤੇ ਸਟਾਰਟਅੱਪ ਲਈ ਬਣਾਇਆ ਗਿਆ ਹੈ. ਸਟਾਰਟਅੱਪ, ਕੰਸਲਟੇਸ਼ਨ ਨੂੰ ਬੁੱਕ ਕਰ ਸਕਦੇ ਹੋ ਜਾਂ ਪ੍ਰਮੁੱਖ ਕਾਨੂੰਨੀ ਸਲਾਹਕਾਰਾਂ ਤੋਂ ਨਿਸ਼ੁਲਕ ਪ੍ਰਪੋਜ਼ਲ ਪ੍ਰਾਪਤ ਕਰ ਸਕਦੇ ਹੋ. ਵਿਚਾਰ ਬਣਾਉਣ ਤੋਂ ਲੈਕੇ ਬਾਹਰ ਨਿਕਲਣ ਤੱਕ, ਲਾਅਰਡ ਨੇ 2500+ ਸਟਾਰਟਅੱਪ ਦੀ ਕਾਨੂੰਨੀ ਲੋੜਾਂ ਵਿੱਚ ਮਦਦ ਕੀਤੀ ਹੈ.
_______________________________________________________________________________________________
ਸੇਵਾਵਾਂ
ਕੰਟਰੈਕਟ ਅਤੇ ਇਕਰਾਰਨਾਮਾ: ਸਹੀ ਸਮੇਂ ਤੇ ਸਹੀ ਕੰਟਰੈਕਟ ਲਾਗੂ ਕਰਕੇ ਆਪਣੇ ਬਿਜ਼ਨੈਸ ਨੂੰ ਸੁਰੱਖਿਅਤ ਕਰੋ. ਆਪਣੇ ਬਿਜ਼ਨੈਸ ਦੀ ਜ਼ਰੂਰਤਾਂ, ਸ਼ੇਅਰਹੋਲਡਿੰਗ ਇਕਰਾਰਨਾਮਾ, ਕਲਾਇੰਟ/ਵੈਂਡਰ ਇਕਰਾਰਨਾਮਾ ਅਤੇ ਵੈੱਬਸਾਈਟ ਦੇ ਨਿਯਮ ਅਤੇ ਸ਼ਰਤਾਂ ਆਦਿ ਨੂੰ ਸਮਝਣ ਲਈ ਕਿਸੇ ਮਾਹਿਰ ਨਾਲ ਚਰਚਾ ਕਰੋ.
1ਬੌਧਿਕ ਸੰਪਦਾ: ਆਪਣੇ ਬ੍ਰਾਂਡ ਦੀ ਸੁਰੱਖਿਆ ਕਰੋ ਅਤੇ ਆਪਣੀ ਬੌਧਿਕ ਸੰਪਦਾ ਨੂੰ ਬਣਾਕੇ ਅਤੇ ਉਸ ਨੂੰ ਸੁਰੱਖਿਅਤ ਰੱਖ ਕੇ ਮੁਕਾਬਲੇ ਵਿੱਚ ਸਭ ਤੋਂ ਅੱਗੇ ਰਹੋ. ਲਾਅਰਡ, ਟ੍ਰੇਡਮਾਰਕ, ਪੇਟੇਂਟ, ਡਿਜ਼ਾਈਨ, ਕਾਪੀਰਾਈਟ ਅਤੇ ਟ੍ਰੇਡ ਸੀਕ੍ਰੇਟਸ ਫਾਈਲ ਕਰਨ ਅਤੇ ਇਨ੍ਹਾਂ ਦੇ ਲਈ ਲੜਣ ਵਿੱਚ ਤੁਹਾਡੀ ਮਦਦ ਕਰਦਾ ਹੈ.
2ਸਟਾਰਟਅੱਪ ਫੰਡਿੰਗ ਅਤੇ ਫਾਈਨੈਂਸਿਸ: ਨਿਵੇਸ਼ਕ ਨਾਲ ਸੰਤੁਲਿਤ ਸੰਬੰਧ ਰੱਖਣਾ, ਚੰਗੇ ਬਿਜ਼ਨੈਸ ਦੀ ਕੁੰਜੀ ਹੈ. ਵਕੀਲ, ਨਿਵੇਸ਼ਕਾਂ ਦੀ ਟਰਮ-ਸ਼ੀਟ ਨੂੰ ਡੀਕੋਡ ਕਰਨ ਅਤੇ ਆਪਣੀ ਕੰਪਨੀ ਦੇ ਵਿੱਤੀ ਵਿਕਾਸ ਨੂੰ ਸਮਝਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ.
3ਪੰਜੀਕਰਣ, ਲਾਈਸੈਂਸ ਅਤੇ ਅਨੁਪਾਲਨ: ਇੱਕ ਮਾਹਿਰ ਦੀ ਮਦਦ ਨਾਲ ਆਪਣੇ ਸਟਾਰਟਅੱਪ ਨੂੰ ਧਿਆਨ ਨਾਲ ਸਟਰਕਚਰ ਕਰਕੇ ਆਪਣੀ ਕੰਪਨੀ ਦੇ ਸੰਚਾਲਨ ਵਿੱਚ ਕੁਸ਼ਲ ਬਣੋ. ਅਸੀਂ ਬਿਜ਼ਨੈਸ ਨੂੰ ਵਧਾਉਣ ਲਈ ਤੁਹਾਨੂੰ ਜ਼ਰੂਰੀ ਲਾਈਸੈਂਸ ਪ੍ਰਾਪਤ ਕਰਨ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਨ ਦੇ ਬਾਰੇ ਵਿੱਚ ਸਲਾਹ ਦਿੰਦੇ ਹਨ.
4