ਕਲੀਅਰਟੈਕਸ ਭਾਰਤ ਵਿੱਚ ਵਿਅਕਤੀਆਂ, ਬਿਜ਼ਨੈਸ, ਸੰਗਠਨਾਂ ਅਤੇ ਚਾਰਟਰਡ ਅਕਾਊਂਟੈਂਟਸ ਨੂੰ ਟੈਕਸ ਅਤੇ ਵਿੱਤੀ ਸਮਾਧਾਨ ਪ੍ਰਦਾਨ ਕਰਦਾ ਹੈ.
ਅਸੀਂ ਕਿਉਂ?
- ਕਲੀਅਰਟੈਕਸ ਪੂਰੇ ਭਾਰਤ ਵਿੱਚ 20,00,000+ ਤੋਂ ਵੱਧ ਗਾਹਕਾਂ, 40,000+ ਬਿਜ਼ਨੈਸ ਅਤੇ 20,000+ ਸੀਏ ਫਰਮ ਨੂੰ ਸਸ਼ਕਤ ਬਣਾਉਂਦਾ ਹੈ
- ਸਾਡੇ ਪਲੇਟਫਾਰਮ ਤੇ ਕਿਸੇ ਵੀ ਵੇਲੇ, ਕਿੱਥੇ ਵੀ ਆਪਣਾ ਭਰੋਸੇਯੋਗ ਸੀਏ - ਪ੍ਰਾਪਤ ਕਰੋ
- ਬਟਨ ਤੇ ਕਲਿੱਕ ਕਰਕੇ ਆਪਣੇ ਆਰਡਰ ਦੀ ਪ੍ਰਗਤੀ ਨੂੰ ਟ੍ਰੈਕ ਕਰੋ
- ਸਾਡੇ 20,000+ ਸੀਏ ਦੇ ਨੈੱਟਵਰਕ ਤੋਂ ਸਲਾਹਕਾਰਾਂ ਦੇ ਇੱਕ ਤਿਆਰ ਪੂਲ ਨਾਲ, ਤੁਸੀਂ ਕਦੇ ਵੀ ਅਨੁਪਾਲਨ ਵਿੱਚ ਗਲਤ ਨਹੀਂ ਹੋਵੋਗੇ
- ਕੰਸਲਟੈਂਟ ਵਲੋਂ ਵਰਤੇ ਜਾਣ ਵਾਲੇ ਸਾਡੇ ਐਡਵਾਂਸਡ ਕਲਾਊਡ-ਆਧਾਰਿਤ ਪ੍ਰੋਡਕਟ ਖਰਾਬੀ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ
- ਡਾਟਾ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ. ਬੈਂਕ-ਪੱਧਰੀ ਸੁਰੱਖਿਆ ਇਹ ਸੁਨਿਸ਼ਚਿਤ ਕਰਦੀ ਹੈ ਕਿ ਤੁਹਾਡਾ ਡਾਟਾ ਸੁਰੱਖਿਅਤ ਹੈ
- ਇੱਕ ਮਿਲੀਅਨ ਤੋਂ ਵੱਧ ਵਿਅਕਤੀਆਂ ਅਤੇ 40,000 ਬਿਜ਼ਨੈਸ ਨੇ ਸਾਨੂੰ 5 ਸਾਲਾਂ ਤੋਂ ਵੱਧ ਆਪਣੇ ਟੈਕਸ ਰਿਕਾਰਡ ਨਾਲ ਭਰੋਸਾ ਕੀਤਾ ਹੈ
- ਵੱਡੇ ਨਾਮਾਂ ਦੁਆਰਾ ਭਰੋਸੇਯੋਗ: ਐਮਾਜ਼ਾਨ, ਫਲਿੱਪਕਾਰਟ, ਯੈਸ-ਬੈਂਕ, ਟੋਯੋਟਾ, ਸਟੈਂਡਰਡ-ਚਾਰਟਰਡ, ਆਈਸੀਆਈਸੀਆਈ ਬੈਂਕ, ਇਨਫੋਸਿਸ, ਸਾਈਇੰਟ, ਆਈਡੀਬੀਆਈ ਬੈਂਕ, ਪੇਟੀਐਮ
___________________________________________________________________________________
ਸੇਵਾਵਾਂ
ਹੇਠਾਂ ਲਿੱਖੀਆਂ ਲੀਗਲ ਕੰਸਲਟੈਂਸੀ ਸੇਵਾਵਾਂ ਹਨ, ਜੋ ਸਾਡੇ ਵਲੋਂ ਸਾਰੇ ਸਟਾਰਟਅੱਪ ਇੰਡੀਆ ਹੱਬ ਯੂਜ਼ਰ ਨੂੰ ਉਪਲਬਧ ਕਰਵਾਈਆਂ ਜਾਂਦੀਆਂ ਹਨ:
ਜੀਐਸਟੀ ਪੰਜੀਕਰਨ
1ਪ੍ਰਾਈਵੇਟ ਲਿਮਿਟੇਡ ਕੰਪਨੀ ਰਜਿਸਟ੍ਰੇਸ਼ਨ
2ਟ੍ਰੇਡਮਾਰਕ ਰਜਿਸਟਰੇਸ਼ਨ
3ਜੀਐਸਟੀ ਫਾਈਲਿੰਗ (1ਅਤੇ3B)
4ਕਾਨੂੰਨੀ ਡ੍ਰਾਫਟਿੰਗ
5ਐਲਐਲਪੀ ਰਜਿਸਟਰੇਸ਼ਨ
6ਬੁੱਕਕੀਪਿੰਗ ਸਰਵਿਸ
7
ਸੰਪਰਕ ਵੇਰਵਾ (ਉਸ ਵਿਅਕਤੀ ਲਈ ਈ-ਮੇਲ ਪਤਾ, ਜਿਸ ਦੇ ਕੋਲ ਸਟਾਰਟਅੱਪ ਇੰਡੀਆ ਪੋਰਟਲ ਤੋਂ ਆਉਣ ਵਾਲੀ ਕਿਸੇ ਵੀ ਪੁੱਛ-ਗਿੱਛ ਲਈ ਔਸਤਨ 24-48 ਘੰਟੇ ਦਾ ਟਰਨਅਰਾਊਂਡ ਸਮਾਂ ਹੋਵੇਗਾ):
ਨਾਮ: ਰਾਹੁਲ ਮਹੇਸ਼ਵਰੀ
ਈ-ਮੇਲ: enquiries@cleartax.in