▲
ਡੈਸ਼ਬੋਰਡ

  • ਡੈਸ਼ਬੋਰਡ
  • ਪ੍ਰੋਫਾਈਲ ਦੇਖੋ
  • ਪ੍ਰੋਫਾਈਲ ਐਡਿਟ ਕਰੋ
  • ਮੇਰੇ ਸੰਬੰਧ
  • ਨੋਟੀਫਿਕੇਸ਼ਨ
  • ਸੈਟਿੰਗਸ
    • ਗੋਪਨੀਅਤਾ ਦੀ ਸੈਟਿੰਗ
    • ਈਮੇਲ ਆਈਡੀ ਬਦਲੋ
    • ਪਾਸਵਰਡ ਬਦਲੋ
    • ਪਾਸਵਰਡ ਬਣਾਓ
  • ਲਾਗ-ਆਊਟ ਕਰੋ
  • Government Of India Logo
  • Commerce And Industry Minsitry
  • twitter
  • ਸਾਡਾ ਟੋਲ ਫ੍ਰੀ ਨੰਬਰ : 1800 115 565(10:00 AM ਤੋਂ 05:30 PM)

  • English
    • English
    • हिन्दी
    • मराठी
    • বাঙালি
    • ગુજરાતી
    • ਪੰਜਾਬੀ
    • ନୀୟ
    • தமிழ்
    • తెలుగు
    • മലയാളം
    • ಕನ್ನಡ
    • অসমীয়া
    • कोंकणी
    • ᱥᱟᱱᱛᱟᱲᱤ
    • मैथिली
    • संस्कृतम्
    • बड़
    • सिन्धी
    • মণিপুরী
    • नेपाली
    • اردو
    • کشمیری
    • डोगरी
    • Azərbaycan
    • Беларус
    • Suomalainen
    • 日本語
    • 한국어
    • русский
    • Dutch
    • français
    • português
    • Қазақ
    • Кыргызча
    • Точик
    • O'zbek
    • Español
    • 简体中文
    • 中國傳統的
    • فارسی
  • ਲਾਗ-ਇਨ ਕਰੋ
  • 10
ਡੈਸ਼ਬੋਰਡ

  • ਡੈਸ਼ਬੋਰਡ
  • ਪ੍ਰੋਫਾਈਲ ਦੇਖੋ
  • ਪ੍ਰੋਫਾਈਲ ਐਡਿਟ ਕਰੋ
  • ਮੇਰੇ ਸੰਬੰਧ
  • ਨੋਟੀਫਿਕੇਸ਼ਨ
  • ਸੈਟਿੰਗਸ
    • ਗੋਪਨੀਅਤਾ ਦੀ ਸੈਟਿੰਗ
    • ਈਮੇਲ ਆਈਡੀ ਬਦਲੋ
    • ਪਾਸਵਰਡ ਬਦਲੋ
    • ਪਾਸਵਰਡ ਬਣਾਓ
  • ਲਾਗ-ਆਊਟ ਕਰੋ

ਮੀਨੂ

  • ਬਾਰੇ ਵਿੱਚ
    ਸਟਾਰਟਅੱਪ ਇੰਡੀਆ ਦੀ ਪਹਿਲ
    ਸਟਾਰਟਅੱਪ ਇੰਡੀਆ ਲੋਗੋ ਲਈ ਅਪਲਾਈ ਕਰੋ
    ਨਿਊਜ਼ ਲੈਟਰ
    ਅਕਸਰ ਪੁੱਛੇ ਜਾਣ ਵਾਲੇ ਸਵਾਲ
    ਸਟਾਰਟਅੱਪ ਇੰਡੀਆ ਦਾ ਐਕਸ਼ਨ ਪਲਾਨ
    ਸਾਨੂੰ ਕੰਟੈਕਟ ਕਰੋ
    ਸਟਾਰਟਅੱਪ ਇੰਡੀਆ ਬਲਾਗ
    ਸਾਡੇ ਪਾਰਟਨਰ ਬਣੋ
  • ਮਾਨਤਾ
    ਸਟਾਰਟਅੱਪ ਪਲੇਬੁੱਕ
    ਡੀਪੀਆਈਆਈਟੀ ਮਾਨਤਾ ਅਤੇ ਲਾਭ
    ਡੀਪੀਆਈਆਈਟੀ ਮਾਨਤਾ ਲਈ ਅਪਲਾਈ ਕਰੋ
    ਟੈਕਸ ਛੂਟ ਲਈ ਅਪਲਾਈ ਕਰੋ
    ਸਰਟੀਫਿਕੇਟ ਦੀ ਪੁਸ਼ਟੀ/ਡਾਊਨਲੋਡ ਕਰੋ
    ਸਰਟੀਫਿਕੇਟ ਦੇ ਵੇਰਵੇ ਨੂੰ ਐਕਸੈਸ/ਸੰਸ਼ੋਧਿਤ ਕਰੋ
    ਡੀਪੀਆਈਆਈਟੀ ਮਾਨਤਾ ਦਿਸ਼ਾ-ਨਿਰਦੇਸ਼
    ਇਨਕਮ ਟੈਕਸ ਛੂਟ ਦੀ ਸੂਚਨਾਵਾਂ
    ਡੀਪੀਆਈਆਈਟੀ ਮਾਨਤਾ ਮੈਪਿੰਗ ਦੀ ਪੁਸ਼ਟੀ ਕਰੋ
    ਸਵੈ-ਪ੍ਰਮਾਣੀਕਰਨ
    ਆਪਣੀ ਮਿਆਦ ਪੂਰੀ ਹੋ ਚੁੱਕੀ ਐਪਲੀਕੇਸ਼ਨ ਨੂੰ ਐਡਿਟ ਕਰੋ
  • ਫੰਡਿੰਗ
    ਸਟਾਰਟਅੱਪ ਇੰਡੀਆ ਸੀਡ ਫੰਡ ਯੋਜਨਾ
    ਸਟਾਰਟਅੱਪ ਇੰਡੀਆ ਨਿਵੇਸ਼ਕ ਕਨੈਕਟ
    ਸਟਾਰਟਅੱਪ ਲਈ ਕ੍ਰੈਡਿਟ ਗਾਰੰਟੀ ਯੋਜਨਾ
    ਸਟਾਰਟਅੱਪ ਇੰਡੀਆ ਫੰਡ ਆਫ ਫੰਡਸ 2.0 ਯੋਜਨਾ
    ਫੰਡਿੰਗ ਗਾਈਡ
    ਕੇਂਦਰੀ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ
  • ਯੋਜਨਾਵਾਂ ਅਤੇ ਨੀਤੀਆਂ
    ਸਟਾਰਟਅੱਪ ਇੰਡੀਆ ਰੈਗੂਲੇਟਰੀ ਸਹਾਇਤਾ
    ਕੇਂਦਰੀ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ
    ਔਰਤ ਅੰਤਰਪਰੇਨੀਓਰਸ਼ਿਪ
    ਇਨਕਯੂਬੇਟਰ ਯੋਜਨਾਵਾਂ
    ਆਪਣੀਆਂ ਪ੍ਰਦੇਸ਼/ਯੂਟੀ ਸਟਾਰਟਅੱਪ ਨੀਤੀਆਂ ਜਾਣੋ
  • ਮਾਰਕੀਟ ਐਕਸੈਸ
    ਪ੍ਰੋਗਰਾਮ ਅਤੇ ਚੁਣੌਤੀਆਂ
    ਇੰਡੀਆ ਗੋ-ਟੂ-ਮਾਰਕੀਟ ਗਾਈਡ
    ਅੰਤਰਰਾਸ਼ਟਰੀ ਸ਼ਮੂਲੀਅਤ
    ਸਰਕਾਰ ਵਲੋਂ ਖਰੀਦ
  • ਮਾਰਕੀ ਪਹਿਲ
    ਰਾਸ਼ਟਰੀ ਸਟਾਰਟਅੱਪ ਦਿਵਸ 2026
    ਭਾਰਤ ਸਟਾਰਟਅੱਪ ਗ੍ਰੈਂਡ ਚੈਲੇਂਜ
    ਰਾਸ਼ਟਰੀ ਸਟਾਰਟਅੱਪ ਪੁਰਸਕਾਰ
    ਬ੍ਰਿਕਸ 2025
    ਪ੍ਰਦੇਸ਼ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ
    ਸ਼ਾਂਘਾਈ ਸਹਿਕਾਰ ਸੰਗਠਨ (ਐਸਸੀਓ) ਸਟਾਰਟਅੱਪ ਫੋਰਮ
    ਸਟਾਰਟਅੱਪ ਇੰਡੀਆ ਯਾਤਰਾ
    ਸਟਾਰਟਅੱਪ ਇੰਡੀਆ ਸੀਡ ਫੰਡ ਯੋਜਨਾ
    ਸਟਾਰਟਅੱਪ ਇੰਡੀਆ ਨਿਵੇਸ਼ਕ ਕਨੈਕਟ
    ਮੇਰਾ ਯੁਵਾ ਭਾਰਤ
  • ਸੰਸਾਧਨ
    ਆਨਲਾਈਨ ਲਰਨਿੰਗ
    ਰਜਿਸਟਰਡ ਸਟਾਰਟਅੱਪ ਲਈ ਪਾਰਟਨਰਡ ਸੇਵਾਵਾਂ
    ਮਾਰਕੀਟ ਰਿਸਰਚ ਰਿਪੋਰਟ
    ਬੌਧਿਕ ਸੰਪਦਾ ਅਧਿਕਾਰ
    ਸਟਾਰਟਅੱਪ ਆਈਡਿਆ ਬੈਂਕ
    ਸਟਾਰਟਅੱਪ ਗਾਈਡ ਬੁੱਕ
  • ਵਿਸ਼ੇਸ਼ਤਾਵਾਂ ਜਾਣੋ
    ਸਟਾਰਟਅੱਪ ਪ੍ਰੋਗਰਾਮ ਅਤੇ ਚੁਣੌਤੀਆਂ ਖੋਜੋ
    ਰਾਸ਼ਟਰੀ ਸਟਾਰਟਅੱਪ ਪੁਰਸਕਾਰ
  • ਨੈੱਟਵਰਕ
    ਭਾਰਤ ਸਟਾਰਟਅੱਪ ਈਕੋਸਿਸਟਮ ਰਜਿਸਟਰੀ
    ਸਟਾਰਟਅੱਪਸ
    ਮੈਂਟਰ
    ਇਨਕਯੂਬੇਟਰ
    ਨਿਵੇਸ਼ਕ
    ਕਾਰਪੋਰੇਟ/ਐਕਸਲਰੇਟਰ
    ਸਰਕਾਰੀ ਸੰਸਥਾਵਾਂ
    ਈਕੋਸਿਸਟਮ ਮੈਪ
  • English
    • English
    • हिन्दी
    • मराठी
    • বাঙালি
    • ગુજરાતી
    • ਪੰਜਾਬੀ
    • ନୀୟ
    • தமிழ்
    • తెలుగు
    • മലയാളം
    • ಕನ್ನಡ
    • অসমীয়া
    • कोंकणी
    • ᱥᱟᱱᱛᱟᱲᱤ
    • मैथिली
    • संस्कृतम्
    • बड़
    • सिन्धी
    • মণিপুরী
    • नेपाली
    • اردو
    • کشمیری
    • डोगरी
    • Azərbaycan
    • Беларус
    • Suomalainen
    • 日本語
    • 한국어
    • русский
    • Dutch
    • français
    • português
    • Қазақ
    • Кыргызча
    • Точик
    • O'zbek
    • Español
    • 简体中文
    • 中國傳統的
    • فارسی
ਨਵਾਂ ਵਰਤੋਂਕਾਰ
  • ਲਾਗ-ਆਊਟ ਕਰੋ
0 0

ਕਿਰਪਾ ਕਰਕੇ ਧਿਆਨ ਦਿਓ 

ਪਿਆਰੇ ਸਿੱਖਿਆਰਥੀ, ਸਟਾਰਟਅੱਪ ਇੰਡੀਆ ਲਰਨਿੰਗ ਪ੍ਰੋਗਰਾਮ ਦਾ ਸਰਟੀਫਿਕੇਟ 72-96 ਕੰਮਕਾਜੀ ਘੰਟਿਆਂ ਦੇ ਅੰਦਰ ਤੁਹਾਡੇ ਈ-ਮੇਲ ਤੇ ਸ਼ੇਅਰ ਕੀਤਾ ਜਾਵੇਗਾ. ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਸਰਟੀਫਿਕੇਟ ਜਾਰੀ ਕਰਨ ਸੰਬੰਧੀ ਕਿਸੇ ਵੀ ਸਮੱਸਿਆ ਨੂੰ ਦਰਜ ਕਰਨ ਤੋਂ ਪਹਿਲਾਂ ਤੁਹਾਡੇ ਕੋਰਸ ਦੀ ਪ੍ਰਗਤੀ ਅਤੇ ਪੂਰਾ ਹੋਣ ਦਾ ਸਟੇਟਸ ਸਹੀ ਤਰੀਕੇ ਨਾਲ ਦਿਖਾਈ ਦਿੰਦਾ ਹੈ.

ਇਨਕਯੂਬੇਟਰ-ਡੈਸ਼ਬੋਰਡ

ਹੁਣੇ ਰਜਿਸਟਰ ਕਰੋ - ਅੰਗ੍ਰੇਜੀ ਹੁਣੇ ਰਜਿਸਟਰ ਕਰੋ - ਹਿੰਦੀ

ਪ੍ਰੋਗਰਾਮ ਦੇ ਬਾਰੇ ਵਿੱਚ

ਸਟਾਰਟਅੱਪ ਇੰਡੀਆ ਲਰਨਿੰਗ ਪ੍ਰੋਗਰਾਮ ਸਟਾਰਟਅੱਪ ਇੰਡੀਆ ਇੱਕ ਭਾਰਤ ਸਰਕਾਰ ਦੀ ਪਹਿਲਕਦਮੀ ਦੁਆਰਾ ਇੱਕ ਮੁਫਤ ਆਨਲਾਈਨ ਉੱਦਮਤਾ ਪ੍ਰੋਗਰਾਮ ਹੈ. ਅੱਪਗ੍ਰੇਡ ਦੇ ਸਹਿਯੋਗ ਨਾਲ ਇੰਵੈਸਟ ਇੰਡੀਆ ਨੇ ਇਹ ਪ੍ਰੋਗਰਾਮ ਤਿਆਰ ਕੀਤਾ ਹੈ. ਇਸ ਦਾ ਉਦੇਸ਼ ਢਾਂਚਾਗਤ ਸਿੱਖਿਆ ਰਾਹੀਂ ਉੱਦਮੀਆਂ ਨੂੰ ਆਪਣੇ ਵਿਚਾਰਾਂ ਅਤੇ ਉੱਦਮਾਂ ਨੂੰ ਅਗਲੇ ਪੱਧਰ ਤੱਕ ਪਹੁੰਚਾਉਣ ਵਿੱਚ ਮਦਦ ਕਰਨਾ ਹੈ. ਇਹ 4-ਹਫਤੇ ਚਲਣ ਵਾਲਾ ਪ੍ਰੋਗਰਾਮ, ਭਾਰਤ ਦੇ 40+ ਪ੍ਰਮੁੱਖ ਸੰਸਥਾਪਕਾਂ ਵਲੋਂ, ਇੱਕ ਨਵਾਂ ਸਟਾਰਟਅੱਪ ਸ਼ੁਰੂ ਕਰਨ ਦੇ ਮੁੱਖ ਖੇਤਰਾਂ ਦੇ ਬਾਰੇ ਵਿੱਚ ਗਿਆਨ ਪ੍ਰਦਾਨ ਕਰਦਾ ਹੈ.

ਪ੍ਰੋਗਰਾਮ ਦੇ ਪ੍ਰਮੁੱਖ ਫੀਚਰ

  • ਉਦਯੋਗ ਦੀ ਸੂਝ

    ਡੋਮੇਨ ਵਿੱਚ ਪ੍ਰਮੁੱਖ ਭਾਰਤ ਉਦਯੋਗਪਤੀਆਂ ਤੋਂ ਵਾਸਤਵਿਕ ਜੀਵਨ ਦੀ ਸਫਲਤਾਵਾਂ ਅਤੇ ਵਿਫਲਤਾਵਾਂ ਦੇ ਬਾਰੇ ਵਿੱਚ ਜਾਣੋਂ

  • ਸਰਟੀਫਿਕੇਸ਼ਨ

    ਇੱਕ ਅਧਿਕਾਰਕ ਸਟਾਰਟਅੱਪ ਇੰਡੀਆ ਅਤੇ ਇਨਵੇਸਟ ਇੰਡਿਆ ਸਰਟਿਫਿਕੇਸ਼ਨ ਪ੍ਰਾਪਤ ਕਰੋ

  • ਭਾਸ਼ਾ ਵਿਕਲਪ

    ਨਿਰਦੇਸ਼ ਲਈ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿਚੋਂ ਇੱਕ ਚੁਣੋ

  • ਨੈੱਟਵਰਕਿੰਗ ਅਤੇ ਮੈਂਟਰਿੰਗ

    ਇੰਟਰੈਕਟਿਵ ਡਿਸਕਸ਼ਨ ਫੋਰਮ ਵਿੱਚ ਸਾਥੀ ਉਦਯੋਗਪਤੀਆਂ ਨਾਲ ਗੱਲਬਾਤ ਕਰੋ

  • ਬਿਜ਼ਨੈਸ ਪਲੈਨ

    ਆਪਣੇ ਉੱਦਮ ਲਈ ਇੱਕ ਕਾਰੋਬਾਰੀ ਯੋਜਨਾ ਬਣਾਉਣ ਵਿੱਚ ਕਦਮ ਦਰ ਕਦਮ ਸਮਝ ਪ੍ਰਾਪਤ ਕਰੋ

ਪ੍ਰੋਗਰਾਮ ਦਾ ਸਾਰ

  • ਆਇਡਿਆ ਵੇਲਿਡੇਸ਼ਨ

  • ਆਇਡਿਆ ਪਛਾਣ ਅਤੇ ਜਾਇਜ਼ਾ

    ਆਪਣੇ ਆਇਡਿਆ ਦੀ ਪਛਾਣ ਕਰੋ ਅਤੇ ਆਪਣੇ ਸੰਭਾਵਿਤ ਗਾਹਕਾਂ ਅਤੇ ਬਾਜ਼ਾਰ ਦੇ ਆਧਾਰ ਤੇ ਇਸ ਦਾ ਜਾਇਜ਼ਾ ਕਰੋ

  • ਵਿੱਤ ਅਤੇ ਕਾਨੂਨੀ

  • ਇੱਕ ਲੀਗਲ ਫਾਉਂਡੇਸ਼ਨ ਦਾ ਨਿਰਮਾਣ

    ਆਪਣੀ ਕੰਪਨੀ ਲਈ ਸਹੀ ਲੀਗਲ ਫਾਉਂਡੇਸ਼ਨ ਨੂੰ ਪਰਭਾਸ਼ਿਤ ਕਰੋ ਅਤੇ ਕੰਪਨੀ ਰਜਿਸਟ੍ਰੇਸ਼ਨ, ਕੰਪਲਾਇੰਸ, ਪੇਟੇਂਟ ਜੇਹੇ ਮੂਲਭੂਤ ਸਿਧਾਂਤ ਦਾ ਪਤਾ ਲਗਾਓ.

  • ਵਿੱਤ ਸਬੰਧੀ ਮੂਲ ਗਲਾਂ ਸਮਝਨਾ

    ਫਾਇਨੇਂਸ਼ਿਯਲ ਸਟੇਟਮੈਂਟ, ਬ੍ਰੇਕ-ਇਵਨ ਏਨਾਲਿਸਿਸ ਆਦਿ ਨਾਲ-ਨਾਲ ਫਾਇਨੈਂਸ ਅਤੇ ਅਕਾਉਂਟਿੰਗ ਦੀ ਬੁਨਿਆਦੀ ਗਲਾਂ ਨੂੰ ਸਮਝਨਾ.

  • ਬਿਜ਼ਨੈਸ ਪਲਾਨਿੰਗ ਨਾਲ ਜਾਣ-ਪਛਾਣ

    ਜਾਣੋਂ ਕਿ ਤੁਸੀਂ ਆਪਣੇ ਉਦਯੋਗ ਲਈ ਇੱਕ ਪ੍ਰਭਾਵਸ਼ਾਲੀ ਬਿਜ਼ਨੈਸ ਪਲਾਨ ਕਿਵੇਂ ਤਿਆਰ ਕਰ ਸਕਦੇ ਹੋ

  • ਪਿਚਿੰਗ ਅਤੇ ਫੰਡਿੰਗ

    ਫੰਡਰੇਜਿੰਗ ਅਤੇ ਵੈਲਯੂਏਸ਼ਨ

    ਕੰਪਨੀ ਦੇ ਮੁੱਲ ਨਿਰਧਾਰਣ, ਫੰਡਰੇਜਿੰਗ, ਇਕਵਿਟੀ ਡਿਲੂਸ਼ਨ ਜੇਹੇ ਹੋਰ ਮਾਮਲਿਆਂ ਤੇ ਇੱਕ ਨਿਵੇਸ਼ਕ ਦੀ ਮਾਨਸਿਕਤਾ ਨੂੰ ਸਮਝੀਏ

  • ਪਿਚਿੰਗ ਅਤੇ ਟਰਮ ਸ਼ੀਟ

    ਜਾਣੋਂ ਕਿ ਕਿਵੇਂ ਤੁਸੀਂ ਆਪਣੀ ਕੰਪਨੀ ਨੂੰ ਨਿਵੇਸ਼ਕਾਂ ਦੇ ਸਾਹਮਣੇ ਪਿਚ ਕਰ ਸਕਦੇ ਹੋ ਅਤੇ ਟਰਮ ਸ਼ੀਟ ਵਿੱਚ ਪ੍ਰਮੁੱਖ ਖੇਤਰਾਂ ਦੀ ਪਛਾਣ ਕਰੋ

ਭਾਰਤ ਦੇ ਚੋਟੀ ਦੇ ਉੱਦਮੀਆਂ ਤੋਂ ਸਿੱਖਿਆ

ਉੱਘੇ ਫੈਕਲਟੀ ਅਤੇ ਉਦਯੋਗ ਦੇ ਭਾਗੀਦਾਰਾਂ ਤੋਂ ਸੰਕਲਪ ਅਤੇ ਫ੍ਰੇਮਵਰਕ

ਰੋਨੀ ਸਕ੍ਰੂਵਾਲਾ,

ਸਹਿ-ਸੰਸਥਾਪਕ, ਅੱਪਗ੍ਰੈਡ

"ਮੈਂ ਕਈ ਸਾਲ ਪਹਿਲਾਂ ਆਪਣੀ ਉਦਮੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਜਦੋਂ ਸਟਾਰਟਅੱਪ ਦੀ ਸਫਲਤਾ ਦੀਆਂ ਕਹਾਣੀਆਂ ਦੁਰਲੱਭ ਹੁੰਦੀਆਂ ਸਨ. ਅੱਜ, ਅਸੀਂ ਆਪਣੇ ਦੇਸ਼ ਦੇ ਆਰਥਿਕ ਅਤੇ ਵਪਾਰਕ ਇਤਿਹਾਸ ਵਿੱਚ ਕੁਝ ਖਾਸ, ਬਲਕਿ ਬੇਮਿਸਾਲ ਦੌਰ ਦਾ ਅਨੁਭਵ ਕਰ ਰਹੇ ਹਾਂ. ਫਲਿੱਪਕਾਰਟ, ਸਨੈਪਡੀਲ ਅਤੇ ਜ਼ੋਮੈਟੋ ਸਿਰਫ਼ ਕੁਝ ਕੁ ਨਾਮ ਹੈ ਪਰ ਇਹਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਨਾਲ ਦੇਸ਼ ਵਿੱਚ ਜੋ ਅੰਤਰਪਰੇਨੀਓਰਸ਼ਿਪ ਦੀ ਭਾਵਨਾ ਉਭਰ ਕੇ ਸਾਹਮਣੇ ਆਈ ਹੈ ਅਜਿਹੀ ਪਹਿਲਾਂ ਕਦੇ ਨਹੀਂ ਆਈ. ਇਸ ਅੰਤਰਪਰੇਨੀਓਰਸ਼ਿਪ ਦੀ ਭਾਵਨਾ ਨੂੰ ਹੋਰ ਉਤੇਜਿਤ ਕਰਨ ਵਿੱਚ ਸਹਾਇਤਾ ਲਈ ਅਸੀਂ ਜੀਓਆਈ ਦੁਆਰਾ ਸਟਾਰਟਅੱਪ ਇੰਡੀਆ ਪਹਿਲਕਦਮੀ ਲਈ ਇਨਵੈਸਟ ਇੰਡੀਆ ਨਾਲ ਸਮਝੌਤਾ ਕੀਤਾ ਹੈ ਅਤੇ ਅੰਤਰਪਰੇਨੀਓਰਸ਼ਿਪ ਲਈ ਇੰਡੀਆ ਲਰਨਿੰਗ ਪ੍ਰੋਗਰਾਮ ਨਾਮਕ ਇੱਕ ਮੁਫਤ ਪ੍ਰੋਗਰਾਮ ਸ਼ੁਰੂ ਕੀਤਾ ਹੈ।."

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)

ਮੈਂ ਪ੍ਰੋਗਰਾਮ ਲਈ ਖਾਤਾ ਕਿਵੇਂ ਬਣਾਵਾਂ?

ਇੱਕ ਪ੍ਰੋਗਰਾਮ ਲਈ ਖਾਤਾ ਬਣਾਉਣ ਲਈ, ਕਿਰਪਾ ਕਰਕੇ ਉੱਪਰ ਦਿੱਤੇ "ਇੰਗਲਿਸ਼ ਪ੍ਰੋਗਰਾਮ” ਜਾਂ “ਹਿੰਦੀ ਪ੍ਰੋਗਰਾਮ” 'ਤੇ ਕਲਿੱਕ ਕਰੋ ਅਤੇ ਆਪਣੇ ਵੇਰਵੇ (ਨਾਮ, ਈਮੇਲ ਆਈਡੀ ਅਤੇ ਫੋਨ ਨੰਬਰ) ਭਰ ਕੇ ਆਪਣੇ ਆਪ ਨੂੰ ਪ੍ਰੋਗਰਾਮ ਲਈ ਰਜਿਸਟਰ ਕਰੋ. ਇੱਕ ਖਾਤਾ ਬਣਾਉਣ ਲਈ ਇੱਕ ਪਾਸਵਰਡ ਚੁਣੋ ਅਤੇ "ਸਾਈਨ ਅਪ" ਬਟਨ 'ਤੇ ਕਲਿੱਕ ਕਰੋ.

ਜੇ ਮੈਂ ਆਪਣਾ ਪਾਸਵਰਡ ਭੁੱਲ ਗਿਆ/ਗਈ ਹਾਂ ਤਾਂ ਮੈਨੂੰ ਕੀ ਕਰਣਾ ਚਾਹੀਦਾ ਹੈ?

ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ, ਤਾਂ "ਪਾਸਵਰਡ ਭੁੱਲ ਗਏ" ਲਿੰਕ 'ਤੇ ਕਲਿੱਕ ਕਰੋ. ਆਪਣਾ ਰਜਿਸਟਰਡ ਈ-ਮੇਲ ਐਡਰੈੱਸ ਪ੍ਰਦਾਨ ਕਰੋ ਅਤੇ "ਓਟੀਪੀ ਪ੍ਰਾਪਤ ਕਰੋ" 'ਤੇ ਕਲਿੱਕ ਕਰੋ. ਤੁਹਾਨੂੰ ਨਵਾਂ ਪਾਸਵਰਡ ਕਿਵੇਂ ਬਣਾਉਣਾ ਹੈ ਇਸ ਬਾਰੇ ਹਿਦਾਇਤਾਂ ਦੇ ਨਾਲ ਤੁਹਾਡੇ ਰਜਿਸਟਰਡ ਈ-ਮੇਲ ਐਡਰੈੱਸ 'ਤੇ ਵਨ ਟਾਈਮ ਓਟੀਪੀ ਪ੍ਰਾਪਤ ਹੋਵੇਗਾ.

ਇਸ ਪਲੇਟਫਾਰਮ ਦੀ ਵਰਤੋਂ ਕਰਨ ਲਈ ਇੰਟਰਨੈੱਟ ਦੀਆਂ ਲੋੜਾਂ ਕੀ ਹਨ?

ਇਸ ਪਲੇਟਫਾਰਮ ਦਾ ਵਰਤੋਂ ਕਰਨ ਲਈ, ਕਿਰਪਾ ਕਰਕੇ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਨਿਮਨਤਮ 2 ਐਮਬੀਪੀਐਸ ਦੀ ਸਪੀਡ ਵਾਲਾ ਇੱਕ ਭਰੋਸੇਯੋਗ ਇੰਟਰਨੈੱਟ ਕਨੈਕਸ਼ਨ ਹੈ.

ਇਸ ਪਲੇਟਫਾਰਮ ਦੀ ਵਰਤੋਂ ਕਰਨ ਲਈ ਸਿਸਟਮ ਦੀਆਂ ਲੋੜਾਂ ਕੀ ਹਨ?

ਇਹ ਪਲੇਟਫਾਰਮ ਵਿੰਡੋਜ਼ ਐਕਸਪੀ ਜਾਂ ਉੱਚ ਇੰਸਟਾਲ ਕੀਤੇ ਸਿਸਟਮ ਤੇ ਵਧੀਆ ਕੰਮ ਕਰਦਾ ਹੈ. ਮੈਕ ਯੂਜ਼ਰ ਲਈ, ਕਿਰਪਾ ਕਰਕੇ ਸੁਨਿਸ਼ਚਿਤ ਕਰੋ ਕਿ ਨਵੀਨਤਮ ਅੱਪਡੇਟ ਨਾਲ ਤੁਹਾਡੇ ਕੋਲ ਓਐਸ X 10.9 ਜਾਂ ਇਸ ਤੋਂ ਵੱਧ ਹੈ. ਪਲੇਟਫਾਰਮ ਨੂੰ ਨਿਮਨਤਮ 976px ਵਾਈਡ ਦਾ ਸਕ੍ਰੀਨ ਸਾਈਜ਼ ਲੋੜੀਂਦਾ ਹੈ, ਪਰ ਅਸੀਂ 1024px ਜਾਂ ਇਸ ਤੋਂ ਵੱਧ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ. ਮੋਬਾਈਲ ਬ੍ਰਾਊਜ਼ਰ ਸਮਰਥਿਤ ਨਹੀਂ ਹਨ. ਹਾਲਾਂਕਿ, ਜੇ ਤੁਸੀਂ ਮੋਬਾਈਲ ਤੇ ਪ੍ਰੋਗਰਾਮ ਐਕਸੈਸ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਤੋਂ ਐਪ ਡਾਊਨਲੋਡ ਕਰੋ ਪਲੇ ਸਟੋਰ.

ਕੀ ਮੈਨੂੰ ਆਪਣੇ ਡਿਵਾਈਸ ਤੇ ਕੋਈ ਸਪੋਰਟਿੰਗ ਸਾਫਟਵੇਅਰ ਇੰਸਟਾਲ ਕਰਨ ਦੀ ਲੋੜ ਹੈ?

ਤੁਹਾਡੀ ਡਿਵਾਈਸ 'ਤੇ ਕੋਈ ਵਾਧੂ ਸਾਫਟਵੇਅਰ ਸਥਾਪਿਤ ਕਰਨ ਦੀ ਜ਼ਰੂਰਤ ਨਹੀਂ ਹੈ. ਬੱਸ ਆਪਣੇ ਖਾਤੇ ਵਿੱਚ ਲਾਗਇਨ ਕਰੋ ਅਤੇ ਸਿੱਖਣਾ ਸ਼ੁਰੂ ਕਰੋ. ਹਾਲਾਂਕਿ, ਪੂਰਾ ਅਨੁਭਵ ਲੈਣ ਲਈ, ਤੁਹਾਨੂੰ ਗੂਗਲ ਕਰੋਮ ਦਾ ਅੱਪਡੇਟ ਕੀਤਾ ਹੋਇਆ ਸੰਸਕਰਨ ਵਰਤਣਾ ਚਾਹੀਦਾ ਹੈ.

ਵੀਡੀਓ ਨੂੰ ਲੋਡ ਹੋਣ ਵਿੱਚ ਬਹੁਤ ਸਮੇਂ ਲਗ ਰਿਹਾ ਹੈ. ਮੈਨੂੰ ਕੀ ਕਰਨਾ ਚਾਹੀਦਾ ਹੈ?

ਇਥੇ ਕੁੱਝ ਚੀਜਾਂ ਹਨ ਜੋ ਤੁਸੀਂ ਕਰ ਸਕਦੇ ਹੋ:

1. ਆਪਣਾ ਬ੍ਰਾਉਜਰ ਰਿਫ੍ਰੇਸ਼ ਕਰੋ.

2. ਆਪਣਾ ਇੰਟਰਨੈੱਟ ਕਨੈਕਸ਼ਨ ਅਤੇ ਉਸ ਦੀ ਸਪੀਡ ਚੈੱਕ ਕਰੋ.

3. ਆਪਣੇ ਬ੍ਰਾਉਜਰ ਤੋਂ ਬਾਹਰ ਆਓ ਅਤੇ ਇਸ ਨੂੰ ਦੁਬਾਰਾ ਖੋਲੋ.

4. ਲਾਗ-ਆਉਟ ਕਰੋ ਅਤੇ ਦੁਬਾਰਾ ਲਾਗ-ਇਨ੍ਹਾਂ ਕਰੋ.

5. ਕਿਸੇ ਦੂਜੇ ਬ੍ਰਾਉਜਰ ਦਾ ਵਰਤੋਂ ਕਰਕੇ ਕੋਸ਼ਿਸ਼ ਕਰੋ.

ਮੈਂ ਵੀਡੀਓ ਕਿਵੇਂ ਡਾਊਨਲੋਡ ਕਰ ਸਕਦਾ ਹਾਂ?

ਵੀਡੀਓ ਨੂੰ ਤੁਹਾਡੇ ਡਿਵਾਈਸ ਤੇ ਡਾਊਨਲੋਡ ਨਹੀਂ ਕੀਤਾ ਜਾ ਸਕਦਾ.

ਮੈਂ ਇੱਕ ਵੀਡੀਓ ਦੇਖ ਰਿਹਾ ਸੀ ਪਰ ਵਿਚਕਾਰ ਵਿੱਚ ਹੀ ਇੰਟਰਨੈੱਟ ਚਲਾ ਗਿਆ. ਮੈਂ ਹੁਣ ਕੀ ਕਰਾਂ?

ਚਿੰਤਾ ਨਾ ਕਰੋ. ਤੁਹਾਡੀ ਪ੍ਰਗਤੀ ਸੇਵ ਕਰ ਲਈ ਗਈ ਹੈ. ਜਿਵੇਂ ਹੀ ਕੁਨੈਕਸ਼ਨ ਦੁਬਾਰਾ ਬਹਾਲ ਹੋ ਜਾਂਦਾ ਹੈ, ਤੁਸੀਂ ਉਸੇ ਥਾਂ ਤੋਂ ਦੁਬਾਰਾ ਸ਼ੁਰੂ ਕਰ ਸਕਦੇ ਹੋ ਜਿੱਥੇ ਤੁਸੀਂ ਛੱਡਿਆ ਸੀ.

ਕੀ ਇਸ ਪ੍ਰੋਗਰਾਮ ਵਿੱਚ ਪਹੁੰਚ ਕਰਨ ਲਈ ਕਿਸੇ ਮੋਬਾਈਲ ਐਪਲੀਕੇਸ਼ਨ ਦੀ ਲੋੜ ਹੈ?

ਹਾਂ. ਤੁਸੀਂ ਇੱਥੋਂ ਸਟਾਰਟਅੱਪ ਇੰਡੀਆ ਲਰਨਿੰਗ ਪ੍ਰੋਗਰਾਮ ਐਪ ਡਾਉਨਲੋਡ ਕਰ ਸਕਦੇ ਹੋਂ ਪਲੇ ਸਟੋਰ.

  1. ਹੋਮ
  2. ਲਰਨਿੰਗ ਅਤੇ ਡਿਵੈਲਪਮੈਂਟ ਪ੍ਰੋਗਰਾਮ

ਕਿਰਪਾ ਕਰਕੇ ਅੱਗੇ ਵਧਣ ਲਈ ਲਾਗ-ਇਨ/ਰਜਿਸਟਰ ਕਰੋ.

ਖਰਾਬੀ

ਰਜਿਸਟ੍ਰੇਸ਼ਨ ਫਾਰਮ ਵਿੱਚ ਕੁੱਝ ਤ੍ਰੁਟਿਆਂ ਹਨ. ਕਿਰਪਾ ਕਰਕੇ ਉਨ੍ਹਾਂ ਖਰਾਬੀਆਂ ਨੂੰ ਸਹੀ ਕਰੋ ਅਤੇ ਫਾਰਮ ਦੁਬਾਰਾ ਸਬਮਿਟ ਕਰੋ.

ਸਾਨੂੰ ਕੰਟੈਕਟ ਕਰੋ

  • ਟੋਲ ਫ੍ਰੀ ਨੰਬਰ: 1800 115 565
  • ਕੰਮਕਾਜੀ ਘੰਟੇ: 10:00 am - 5:30 pm
  • ਵਰਤੋਂ ਦੀਆਂ ਸ਼ਰਤਾਂ
  • ਸਟਾਰਟਅੱਪ ਇੰਡੀਆ ਲੋਗੋ ਦੀ ਵਰਤੋਂ ਕਰੋ
  • ਪ੍ਰਪੋਜਲ ਲਈ ਬੇਨਤੀ
  • ਬਲਾਗ
  • ਡਿਸਕਲੇਮਰ
  • ਗੋਪਨੀਯਤਾ ਨੀਤੀ
  • ਸਾਨੂੰ ਕੰਟੈਕਟ ਕਰੋ
  • ਸਾਈਟ ਮੈਪ

1,09,81,843

ਯੂਜ਼ਰ ਨੇ ਸ਼ੁਰੂਆਤ ਤੋਂ ਬਾਅਦ ਤੋਂ ਸਟਾਰਟਅੱਪ ਇੰਡੀਆ ਪੋਰਟਲ ਤੇ ਜਾਇਆ ਹੈ

© 2025 ਸਟਾਰਟਅੱਪ ਇੰਡੀਆ. ਸਾਰੇ ਅਧਿਕਾਰ ਸੁਰੱਖਿਅਤ ਹਨ.

ਆਖਰੀ ਵਾਰ ਅੱਪਡੇਟ ਕੀਤਾ ਗਿਆ:
27-June-2023 | 06:00 PM
  • ਟੋਲ ਫ੍ਰੀ ਨੰਬਰ: 1800 115 565

  • ਕੰਮਕਾਜੀ ਘੰਟੇ: 10:00 am - 5:30 pm

  • ਵਰਤੋਂ ਦੀਆਂ ਸ਼ਰਤਾਂ
  • ਸਟਾਰਟਅੱਪ ਇੰਡੀਆ ਲੋਗੋ ਦੀ ਵਰਤੋਂ ਕਰੋ
  • ਪ੍ਰਪੋਜਲ ਲਈ ਬੇਨਤੀ
  • ਬਲਾਗ
  • ਡਿਸਕਲੇਮਰ
  • ਗੋਪਨੀਯਤਾ ਨੀਤੀ
  • ਸਾਨੂੰ ਕੰਟੈਕਟ ਕਰੋ
  • ਸਾਈਟ ਮੈਪ

1,09,81,843 ਯੂਜ਼ਰ ਨੇ ਸ਼ੁਰੂਆਤ ਤੋਂ ਬਾਅਦ ਤੋਂ ਸਟਾਰਟਅੱਪ ਇੰਡੀਆ ਪੋਰਟਲ ਤੇ ਜਾਇਆ ਹੈ.

© 2025 ਸਟਾਰਟਅੱਪ ਇੰਡੀਆ. ਸਾਰੇ ਅਧਿਕਾਰ ਸੁਰੱਖਿਅਤ ਹਨ.

×

ਸਟਾਰਟਅੱਪ ਇੰਡੀਆ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ

ਹੋਰ ਜਾਣਨ ਲਈ ਇੱਥੇ ਕਲਿੱਕ ਕਰੋ ਜੇ ਹਾਲੇ ਤੱਕ ਉਸੇ ਈ-ਮੇਲ ਐਡਰੈੱਸ ਨਾਲ ਰਜਿਸਟਰ ਨਹੀਂ ਹੈ

×

ਆਖਰੀ ਵਾਰ ਅੱਪਡੇਟ ਕੀਤਾ ਗਿਆ:
Bhaskar Badge
×

ਕਿਰਪਾ ਕਰਕੇ ਭਾਸਕਰ ਰਜਿਸਟਰੀ ਨਾਲ ਜੁੜਨ ਲਈ ਆਪਣੀ ਪ੍ਰੋਫਾਈਲ ਨੂੰ ਅੱਪਡੇਟ ਕਰੋ

ਕੀ ਤੁਸੀਂ ਵਾਕਈ ਲਾਗ-ਆਉਟ ਕਰਣਾ ਚਾਹੁੰਦੇ ਹਨ?

ਨੋਟਿਫਿਕੇਸ਼ਨ ਅਲਰਟ
ਪਾਸਵਰਡ ਬਣਾਓ

ਤੁਹਾਡੇ ਪਾਸਵਰਡ ਵਿੱਚ ਘੱਟੋ-ਘੱਟ ਇੰਨੇ ਵਰਣ ਹੋਣ ਚਾਹੀਦਾ ਹੈ:

  • 8 ਤੋਂ ਲੈਕੇ 15 ਤੱਕ
  • ਇੱਕ ਲੋਅਰਕੇਸ (ਛੋਟਾ) ਵਰਣ ਹੋਣਾ ਚਾਹੀਦਾ ਹੈ
  • ਇੱਕ ਅਪਰਕੇਸ (ਵੱਡਾ) ਵਰਣ ਹੋਣਾ ਚਾਹੀਦਾ ਹੈ
  • ਇੱਕ ਅੰਕ ਹੋਣਾ ਚਾਹੀਦਾ ਹੈ
  • ਇੱਕ ਵਿਸ਼ੇਸ਼ ਵਰਣ ਹੋਣਾ ਚਾਹੀਦਾ ਹੈ (ਡਾਟ, * ਅਤੇ ਸਪੇਸ ਤੋਂ ਇਲਾਵਾ)
×
ਪਾਸਵਰਡ ਬਦਲੋ
×
×

* ਤੁਹਾਡੇ ਪਾਸਵਰਡ ਵਿੱਚ ਘੱਟੋ-ਘੱਟ ਇੰਨੇ ਵਰਣ ਹੋਣ ਚਾਹੀਦਾ ਹੈ:

  • 8 ਤੋਂ ਲੈਕੇ 15 ਤੱਕ
  • ਇੱਕ ਲੋਅਰਕੇਸ (ਛੋਟਾ) ਵਰਣ ਹੋਣਾ ਚਾਹੀਦਾ ਹੈ
  • ਇੱਕ ਅਪਰਕੇਸ (ਵੱਡਾ) ਵਰਣ ਹੋਣਾ ਚਾਹੀਦਾ ਹੈ
  • ਇੱਕ ਅੰਕ ਹੋਣਾ ਚਾਹੀਦਾ ਹੈ
  • ਇੱਕ ਵਿਸ਼ੇਸ਼ ਵਰਣ ਹੋਣਾ ਚਾਹੀਦਾ ਹੈ (ਡਾਟ, * ਅਤੇ ਸਪੇਸ ਤੋਂ ਇਲਾਵਾ)
ਈਮੇਲ ਆਈਡੀ ਬਦਲੋ

ਹਾਲੇ ਤੱਕ OTP ਪ੍ਰਾਪਤ ਨਹੀਂ ਹੋਇਆ! 30 ਸੈਕਿੰਡ

ਕਿਰਪਾ ਕਰਕੇ ਇਸ ਨੂੰ ਐਕਸੈਸ ਕਰਨ ਲਈ ਆਪਣੀ ਪ੍ਰੋਫਾਈਲ ਪੂਰੀ ਕਰੋ.

ਤੁਹਾਡੀ ਪ੍ਰੋਫਾਈਲ ਹੁਣੇ ਵਿਚਾਰਾਧੀਨ ਹੈ. ਇਹ 48 ਘੰਟਿਆਂ ਦੇ ਅੰਦਰ ਅਪ੍ਰੂਵ ਹੋ ਜਾਵੇਗੀ (ਤੁਹਾਨੂੰ ਈਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ)

ਭਾਰਤ ਵਿੱਚ ਸਟਾਰਟਅਪ ਈਕੋਸਿਸਟਮ ਦੇ ਸਾਰੇ ਸਟੇਕਹੋਲਡਰਸ ਲਈ ਸਟਾਰਟਅਪ ਇੰਡਿਆ ਪੋਰਟਲ ਆਪਣੇ ਆਪ ਵਿੱਚ ਅਨੂਠਾ ਆਨਲਾਇਨ ਪਲੇਟਫਾਰਮ ਹੈ.

ਇਸ ਵਿੱਚ ਲਾਗ-ਇਨ ਕਰੋ

  • 0
  • 0
0

ਲਾਗ-ਇਨ੍ਹਾਂ ਨਹੀਂ ਕਰ ਪਾ ਰਹੇ ਹਾਂ?

ਕੀ ਤੁਹਾਡੇ ਕੋਲ ਕੋਈ ਅਕਾਊਂਟ ਨਹੀਂ ਹੈ? ਹੁਣੇ ਰਜਿਸਟਰ ਕਰੋ

ਆਪਣਾ ਪਾਸਵਰਡ ਭੁੱਲ ਗਏ

ਕਿਰਪਾ ਕਰਕੇ ਤੁਹਾਡੀ ਈਮੇਲ ID ਤੇ ਭੇਜਿਆ ਗਿਆ OTP ਪਾਸਵਰਡ ਦਰਜ ਕਰੋ

OTP ਪ੍ਰਾਪਤ ਨਹੀਂ ਹੋਇਆ? ਦੁਬਾਰਾ ਭੇਜਣ ਦਾ ਬਟਨ
ਇਸ ਵਿੱਚ ਯੋਗ ਹੋ ਜਾਵੇਗਾ 30 ਸੈਕਿੰਡ

ਕਿਰਪਾ ਕਰਕੇ ਆਪਣਾ ਪਾਸਵਰਡ ਬਦਲੋ

ਪਾਸਵਰਡ 8 ਤੋਂ 15 ਅਕਸ਼ਰ ਦਾ ਹੋਣਾ ਚਾਹੀਦਾ ਹੈ ਜਿਸ ਵਿੱਚ ਘੱਟੋ-ਘੱਟ ਇੱਕ ਛੋਟਾ ਅਕਸ਼ਰ, ਇੱਕ ਵੱਡਾ ਅਕਸ਼ਰ, ਇੱਕ ਸੰਖਿਆਤਮਕ ਅੰਕ ਅਤੇ ਇੱਕ ਵਿਸ਼ੇਸ਼ ਵਰਣ ਸ਼ਾਮਲ ਹੋਣਾ ਚਾਹੀਦਾ ਹੈ
0

ਵਧਾਈ ਹੋਵੇ!

ਤੁਹਾਡਾ ਪਾਸਵਰਡ ਬਦਲ ਗਿਆ ਹੈ.
ਇੱਥੇ ਲਾਗ-ਇਨ ਕਰੋ

Startup Awards

ਕੀ ਤੁਸੀਂ ਵਾਕਈ ਲਾਗ-ਆਉਟ ਕਰਣਾ ਚਾਹੁੰਦੇ ਹਨ?